रेड आइज़ - Red Eyes by Karan Aujla & Gurlej Akhtar


Red Eyes Song Lyrics

"Red Eyes" by Karan Aujla Song Lyrics in Hindi: "करण औजला और गुरलज अख्तर" का यह गाना "रेड आइज़", इस गाने को और गुरलज अख्तर ने गाया है। संगीत दिया है प्रूफ़ ने और गाने के बोल करण औजला के हैं।

Red Eyes Song Lyrics in Hindi

गानारेड आइज़
गायककरण औजला और गुरलज अख्तर
गीतकारकरण औजला
संगीतकारप्रूफ़
कलाकारकरण औजला और गुरलज अख्तर
लेबलस्पीड रिकॉर्ड

हो चिरा दे लाइये फुल्लां नू
कूड़े उठ तडके
मैं रागन बैठी आं पैयाँ ने
तां वी तू गडके
तेरी मेरी गलनी नी दाल चोब्बरा
तू ऐ चिट्टे जेहि
मैं आं काला माल गोरिये
वे घट खाया कर

वे मेरी बिल्ली बिल्ली अंख
मेरी लाल गोरिये
वे मेरी बिल्ली बिल्ली अंख
मेरी बिल्ली बिल्ली अंख
वे मेरी बिल्ली बिल्ली अंख
मेरी लाल गोरिये

हो नी तू नरम जेहि ऐ जिवें लोटस दा फुल
वे तेरी रेड रेड अख मेरा रेड रेड बुल
साड्डी गल देख लाल काला माल करदा
नी मैं गल्लां ते गलाली लाई सेफोरा कोलों मूल

वे साल विच ऐन्ने पैसे एक्के फूक दा
ओह चलदी ऐ समर सियाल गोरिये

वे मेरी बिल्ली बिल्ली अंख
मेरी लाल गोरिये
वे मेरी बिल्ली बिल्ली अंख
मेरी बिल्ली बिल्ली अंख
वे मेरी बिल्ली बिल्ली अंख
मेरी लाल गोरिये

ओह मेनू पता यारी यार नाल लॉन नू फिरे
वे तेरा बापू तैनू गन नाल वियों नू फिरे
जट शायर रक्कने तैनू कर डू बयान
वे तू बेठी आं रक्काने गिद्दा गान नू फिरे

अस्सी कित्ता ना फ्रॉड ना प्यार पा लावां
ओह तेरे औज्ले दी पुलिस नू भाल गोरिये

वे मेरी बिल्ली बिल्ली अंख
मेरी लाल गोरिये
वे मेरी बिल्ली बिल्ली अंख
मेरी बिल्ली बिल्ली अंख
वे मेरी बिल्ली बिल्ली अंख
मेरी लाल गोरिये

ओह ना मैं फुकरी दे चक्करा च पवा ना
तैनू सच दस्सा लाके गल कहवा ना
नी तू जिहना नू जट्टा तों ऊठे मन्दी
साह्तों मंगदे ओहना नू टाइम देवा ना

जट ओह जिहड़े डब उत्ते दो
थोडा बोल ला स्लो नी
ओह आल इंडिया लाइसेंस सारे असले मैं
करदा ना शो नी

हो घोड़ियाँ तबेले जट होने मेले
चमचे ना थालियाँ ना साडे कोई चेले
घरो ठीक ठाक जट्टां दे जवाक
3 टाइम रोटी बस जट दी खुराक

वे मेरी बिल्ली बिल्ली अंख
मेरी लाल गोरिये
वे मेरी बिल्ली बिल्ली अंख
मेरी बिल्ली बिल्ली अंख
वे मेरी बिल्ली बिल्ली अंख
मेरी लाल गोरिये

ਰੇਡ ਆਇਜ਼ ਪੰਜਾਬੀ ਮੇਂ ਗਾਨੇ ਕੇ ਬੋਲ

ਹੋ ਚਿਰਾ ਦੇ ਲਾਇਯੇ ਫੁਲ੍ਲਾੰ ਨੂ
ਕੂੜੇ ਉਠ ਤਡਕੇ
ਮੈਂ ਰਾਗਨ ਬੈਠੀ ਆਂ ਪੈਯਾੰ ਨੇ
ਤਾੰ ਵੀ ਤੂ ਗਡਕੇ
ਤੇਰੀ ਮੇਰੀ ਗਲਨੀ ਨੀ ਦਾਲ ਚੋਬ੍ਬਰਾ
ਤੂ ਐ ਚਿਟ੍ਟੇ ਜੇਹਿ
ਮੈਂ ਆਂ ਕਾਲਾ ਮਾਲ ਗੋਰਿਯੇ
ਵੇ ਘਟ ਖਾਯਾ ਕਰ

ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਬਿਲ੍ਲੀ ਬਿਲ੍ਲੀ ਅੰਖ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ

ਹੋ ਨੀ ਤੂ ਨਰਮ ਜੇਹਿ ਐ ਜਿਵੇਂ ਲੋਟਸ ਦਾ ਫੁਲ
ਵੇ ਤੇਰੀ ਰੇਡ ਰੇਡ ਅਖ ਮੇਰਾ ਰੇਡ ਰੇਡ ਬੁਲ
ਸਾਡ੍ਡੀ ਗਲ ਦੇਖ ਲਾਲ ਕਾਲਾ ਮਾਲ ਕਰਦਾ
ਨੀ ਮੈਂ ਗਲ੍ਲਾੰ ਤੇ ਗਲਾਲੀ ਲਾਈ ਸੇਫੋਰਾ ਕੋਲੋਂ ਮੂਲ

ਵੇ ਸਾਲ ਵਿਚ ਐਨ੍ਨੇ ਪੈਸੇ ਏਕ੍ਕੇ ਫੂਕ ਦਾ
ਓਹ ਚਲਦੀ ਐ ਸਮਰ ਸਿਯਾਲ ਗੋਰਿਯੇ

ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਬਿਲ੍ਲੀ ਬਿਲ੍ਲੀ ਅੰਖ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ

ਓਹ ਮੇਨੂ ਪਤਾ ਯਾਰੀ ਯਾਰ ਨਾਲ ਲਾਨ ਨੂ ਫਿਰੇ
ਵੇ ਤੇਰਾ ਬਾਪੂ ਤੈਨੂ ਗਨ ਨਾਲ ਵਿਯੋਂ ਨੂ ਫਿਰੇ
ਜਟ ਸ਼ਾਯਰ ਰਕ੍ਕਨੇ ਤੈਨੂ ਕਰ ਡੂ ਬਯਾਨ
ਵੇ ਤੂ ਬੇਠੀ ਆਂ ਰਕ੍ਕਾਨੇ ਗਿਦ੍ਦਾ ਗਾਨ ਨੂ ਫਿਰੇ

ਅਸ੍ਸੀ ਕਿਤ੍ਤਾ ਨਾ ਫ੍ਰਾਡ ਨਾ ਪ੍ਯਾਰ ਪਾ ਲਾਵਾੰ
ਓਹ ਤੇਰੇ ਔਜ੍ਲੇ ਦੀ ਪੁਲਿਸ ਨੂ ਭਾਲ ਗੋਰਿਯੇ

ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਬਿਲ੍ਲੀ ਬਿਲ੍ਲੀ ਅੰਖ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ

ਓਹ ਨਾ ਮੈਂ ਫੁਕਰੀ ਦੇ ਚਕ੍ਕਰਾ ਚ ਪਵਾ ਨਾ
ਤੈਨੂ ਸਚ ਦਸ੍ਸਾ ਲਾਕੇ ਗਲ ਕਹਵਾ ਨਾ
ਨੀ ਤੂ ਜਿਹਨਾ ਨੂ ਜਟ੍ਟਾ ਤੋਂ ਊਠੇ ਮਨ੍ਦੀ
ਸਾਹ੍ਤੋਂ ਮੰਗਦੇ ਓਹਨਾ ਨੂ ਟਾਇਮ ਦੇਵਾ ਨਾ

ਜਟ ਓਹ ਜਿਹੜੇ ਡਬ ਉਤ੍ਤੇ ਦੋ
ਥੋਡਾ ਬੋਲ ਲਾ ਸ੍ਲੋ ਨੀ
ਓਹ ਆਲ ਇੰਡਿਯਾ ਲਾਇਸੇਂਸ ਸਾਰੇ ਅਸਲੇ ਮੈਂ
ਕਰਦਾ ਨਾ ਸ਼ੋ ਨੀ

ਹੋ ਘੋੜਿਯਾੰ ਤਬੇਲੇ ਜਟ ਹੋਨੇ ਮੇਲੇ
ਚਮਚੇ ਨਾ ਥਾਲਿਯਾੰ ਨਾ ਸਾਡੇ ਕੋਈ ਚੇਲੇ
ਘਰੋ ਠੀਕ ਠਾਕ ਜਟ੍ਟਾੰ ਦੇ ਜਵਾਕ
3 ਟਾਇਮ ਰੋਟੀ ਬਸ ਜਟ ਦੀ ਖੁਰਾਕ

ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਬਿਲ੍ਲੀ ਬਿਲ੍ਲੀ ਅੰਖ
ਵੇ ਮੇਰੀ ਬਿਲ੍ਲੀ ਬਿਲ੍ਲੀ ਅੰਖ
ਮੇਰੀ ਲਾਲ ਗੋਰਿਯੇ

Red Eyes Video Song